ਪ੍ਰਸ਼ਾਸਨ ਨਹੀਂ ਦੇ ਰਿਹਾ ਪੌਦਿਆਂ ਦੀ ਸਾਂਭ ਸੰਭਾਲ ਕਰਨ ਵੱਲ ਧਿਆਨ, ਡੀਸੀ ਕਰਣ ਕਾਰਵਾਈ- ਇੰਜੀ ਨਾਨੋਵਾਲਿਆ

ਗੁਰਦਾਸਪੁਰ, 2 ਮਾਰਚ (ਮੰਨਨ ਸੈਣੀ)। ਸਥਾਨਿਕ ਜੇਲ੍ ਰੋਡ ‘ਤੇ ਸਥਿੱਤ ਪੁੱਡਾ ਐਵਨਿਊ ਨਜਦੀਕ ਜੇਲ ਵਾਲੀ ਕਲੋਨੀ ਵਿੱਚ ਲੱਗੇ ਹੋਏ ਪੌਦਿਆਂ ਦੀ ਸਾਂਭ ਸੰਭਾਲ ਸੰਬੰਧਤ ਵਿਭਾਗ ਵਲੋਂ ਨਾ ਕਰਨ ਕਾਰਨ ਵੱੰਖ ਵੱਖ ਕਿਸ਼ਮ ਦੇ ਬੜੇ ਸ਼ਾਨਦਾਰ ਛਾਂਦਾਰ ਪੌਦਿਆਂ ਦੀ ਹਾਲਤ ਬੇਹੱਦ ਮਾੜੀ ਬਣੀ ਪਈ ਹੈ। ਪਤਾ ਨਹੀਂ ਸੰਬੰਧਤ ਵਿਭਾਗ ਸਭ ਕੁੱਝ ਭਲੀ ਭਾਂਤ ਜਾਣਦਿਆਂ ਹੋਇਆਂ ਵੀ … Continue reading ਪ੍ਰਸ਼ਾਸਨ ਨਹੀਂ ਦੇ ਰਿਹਾ ਪੌਦਿਆਂ ਦੀ ਸਾਂਭ ਸੰਭਾਲ ਕਰਨ ਵੱਲ ਧਿਆਨ, ਡੀਸੀ ਕਰਣ ਕਾਰਵਾਈ- ਇੰਜੀ ਨਾਨੋਵਾਲਿਆ